punjabi status for Dummies

ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ?

ਮੈਂ ਉਹਨਾਂ ?ਸਮਿਆਂ ਚ ?ਅੱਤ ਕਰਵਾਤੀ ਬੱਲਿਆ….?? ਜਿਨਾਂ ਸਮਿਆਂ ਚ ?ਬੱਸ ਨੂੰ ਤੂੰ ਪੀਂ? ਕਹਿੰਦਾ ਸੀ….



ਕੰਬਖਤ ਆਜ ਤਕ ਇਸ ਜਿਸਮ ਕਾ ਬੋਝ ਉਠਾਏ ਦਰਬਦਰ ਫਿਰਤਾ ਹੂੰ

ਅੰਜਾਮ ਕੀ ਹੋਵੇਗਾ ਦੇਖੀ ਜਾਵੇਗੀ ਲੇਕਿਨ ਹੱਡੀਆਂ ਤੋੜਨੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ

ਬੁੱਲ੍ਹਾ ਨੂੰ ਸੀ ਹਾਸੇ ਦੱਦਾ, ਮਨ ਪਰਚਾਵਾ ਕਰਦਾ ਸੀ

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ punjabi status ਕਰਦੇ ਆ।



ਤੂੰ ਰਹਿ ਹੱਸਦੀ ਵੱਸਦੀ ਮੈ ਜਿੰਦਾ ਲਾਸ ਹੀ ਠੀਕ ਆ

ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ? ਕਿਸੇ ਨੂੰ ਜ਼ਹਿਰ?ਲਗਦੇ ਆਂ ਤੇ ਕਿਸੇ ਨੂੰ ਸ਼ਹਿਦ

ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..?

ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..



ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!?

Leave a Reply

Your email address will not be published. Required fields are marked *